Part 2 – Punjabi to English Sentences

I am so glad
ਮੈਂ ਬਹੁਤ ਖੁਸ਼ ਹਾਂ

Tackle it
ਇਸ ਨਾਲ ਨਜਿੱਠੋ

Who’s wrong?
ਕੌਣ ਗਲਤ ਹੈ?

Stop running
ਦੌੜਨਾ ਬੰਦ ਕਰੋ

Let me guess
ਮੈਨੂੰ ਅੰਦਾਜ਼ਾ ਲਗਾਉਣ ਦਿਓ

You know us
ਤੁਸੀਂ ਸਾਨੂੰ ਜਾਣਦੇ ਹੋ

I have proof
ਮੇਰੇ ਕੋਲ ਸਬੂਤ ਹਨ

You know them
ਤੁਸੀਂ ਉਨ੍ਹਾਂ ਨੂੰ ਜਾਣਦੇ ਹੋ

Yes, why not
ਹਾਂ, ਕਿਉਂ ਨਹੀਂ

Stop the bus
ਬੱਸ ਰੋਕੋ

Why there?
ਉੱਥੇ ਕਿਉਂ?

That’s why I came
ਇਸੇ ਲਈ ਮੈਂ ਆਇਆ ਹਾਂ

No one asked you
ਕਿਸੇ ਨੇ ਤੁਹਾਨੂੰ ਨਹੀਂ ਪੁੱਛਿਆ

They are not with me
ਉਹ ਮੇਰੇ ਨਾਲ ਨਹੀਂ ਹਨ

He can’t move
ਉਹ ਹਿੱਲ ਨਹੀਂ ਸਕਦਾ

They are waiting
ਉਹ ਉਡੀਕ ਕਰ ਰਹੇ ਹਨ

Do you like her?
ਕੀ ਤੁਹਾਨੂੰ ਉਹ ਪਸੰਦ ਹੈ?

This is his blessings
ਇਹ ਉਸਦਾ ਆਸ਼ੀਰਵਾਦ ਹੈ

He is someone else
ਉਹ ਕੋਈ ਹੋਰ ਹੈ

I will stay here
ਮੈਂ ਇੱਥੇ ਰਹਾਂਗਾ

Don’t worry, I am ok
ਚਿੰਤਾ ਨਾ ਕਰੋ, ਮੈਂ ਠੀਕ ਹਾਂ

It is rainy season
ਇਹ ਬਰਸਾਤ ਦਾ ਮੌਸਮ ਹੈ

It was definitely me
ਇਹ ਜ਼ਰੂਰ ਮੈਂ ਸੀ

I know everything now
ਮੈਨੂੰ ਹੁਣ ਸਭ ਕੁੱਝ ਪਤਾ ਹੈ

You cannot lie
ਤੁਸੀ ਝੂਠ ਨਹੀਂ ਬੋਲ ਸਕਦੇ

Please follow it
ਕਿਰਪਾ ਕਰਕੇ ਇਸਦਾ ਪਾਲਣ ਕਰੋ

He showed me
ਉਸਨੇ ਮੈਨੂੰ ਦਿਖਾਇਆ

Don’t Jinx it
ਇਸ ਨੂੰ ਨਾ ਛੇੜੋ

Share

Categories:

Leave a Reply

Your email address will not be published. Required fields are marked *

Post you may like

Categories